ਆਲ ਇੰਡੀਆ ਤ੍ਰਿਣਮੂਲ ਕਾਗਰਸ ਪਾਰਟੀ ਟੀਮ ਮੋਗਾ ਵੱਲੋ ਕੀਤੀ ਗਈ ਮੀਟਿੰਗ ਯੂਥ ਟੀਮ ਵਿੱਚ ਕੀਤਾ। ਵਾਧਾ

Spread the love

(ਆਲ ਇੰਡੀਆ ਤ੍ਰਿਣਮੂਲ ਕਾਗਰਸ ਪਾਰਟੀ ਟੀਮ ਮੋਗਾ ਵੱਲੋ ਕੀਤੀ ਗਈ ਮੀਟਿੰਗ ਯੂਥ ਟੀਮ ਵਿੱਚ ਕੀਤਾ। ਵਾਧਾ) ਅੱਜ। ਮਿਤੀ 23/08/2021 ਨੂੰ ਵਿਕਰਮ ਸਿੰਘ ਭੱਟੀ ਪਿੰਡ ਕਮਾਲਕੇ ਜਿਲਾ ਮੋਗਾ ਹਲਕਾ ਧਰਮਕੋਟ ਦਾ ਯੂਥ ਪ੍ਰਧਾਨ ਟੀ ਐਮ ਸੀ ਪਾਰਟੀ ਕੀਤਾ ਗਿਆ ਨਿਯੁਕਤ ਜਿਸ ਵਿੱਚ ਪੰਜਾਬ ਦੇ ਮੀਡੀਆ ਆਈ ਟੀ ਸੈਲ ਪੰਜਾਬ ਦੇ ਇੰਚਾਰਜ ਗੁਰਪ੍ਰੀਤ ਗੈਰੀ ਕੰਬੋਜ ਅਤੇ ਉਹਨਾ ਦੀ ਟੀਮ ਖਾਸ ਤੋਰ ਤੇ ਸਾਮਲ ਰਹੇ ।ਅਤੇ ਇਹ ਜੁਮੇਵਾਰੀ ਜਿਲਾ ਯੂਥ ਦੇ ਪ੍ਰਧਾਨ ਦੀਪ ਸਿੱਧੂ ਦੀ ਮੋਜੂਦਗੀ ਵਿੱਚ ਪਾਰਟੀ ਸਰੋਪਾ ਪਾ ਕੇ ਪਾਰਟੀ ਵਿੱਚ ਜੀ ।ਆਇਆਂ ਆਖਿਆ ਗਿਆ। ਅਤੇ ਵਿਕਰਮ ਸਿੰਘ ਭੱਟੀ ਨੇ ਵਿਸਵਾਸ਼ ਦੁਆਇਆ ਹੈ ਕੀ ਜੋ ਜੁਮੇਵਾਰੀ ਪਾਰਟੀ ਹਾਈਕਮਾਨ ਜੀ ਦੇ ਦਿਸਾ ਨਿਰਦੇਸ਼ ਵਿੱਚ ਉਹਨਾ ਨੂੰ ਸੋਪੀ।ਗਈ ਹੈ। ਉਸ ਜੁਮੇਵਾਰੀ ਨੂੰ ਤਨਦੇਹੀ ਇਮਾਨਦਾਰੀ ਨਾਲ ਨਿਭਾਉਗੇ।ਅਤੇ ਪਾਰਟੀ ਲਈ ਦਿਨ ਰਾਤ ਸੈਵਾ ਕਰਨਗੇ ।ਹਾਜਰ ਪਾਰਟੀ ਵਰਕਰ ਗੁਰਪ੍ਰੀਤ ਗੈਰੀ ਕੰਬੋਜ ਪੰਜਾਬ ਆਈ ਟੀ ਸੈਲ ਇੰਚਾਰਜ਼ ,ਯੂਥ ਜਿਲਾ ਪ੍ਰਧਾਨ ਦੀਪ ਸਿੱਧੂ , ਨੱਨੂ ਸਾਥੀ ਪ੍ਰਟਿੰਗ ਪੈਸ ਯੂਥ ਪਾਰਟੀ ਆਗੂ ਜਸਪ੍ਰੀਤ ਸਿੰਘ ਨੱਨੂ ਆਦਿ ਮੈਬਰ ਹਾਜਰ ਸਨ।

Leave a Reply

Your email address will not be published. Required fields are marked *

Open chat